ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਕੈਨਾਲ ਹਲਕੇ ਦਾ ਨਿਗਰਾਨ ਇੰਜੀਨੀਅਰ ਮੁੱਅਤਲ
ਚੰਡੀਗੜ੍ਹ,9 ਮਈ(ਵਿਸ਼ਵ ਵਾਰਤਾ)-ਜਲ ਸਰੋਤ ਮਾਈਨਿੰਗ ਅਤੇ ਜਿਓਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਾਈਨਿੰਗ ਅਫਸਰ ਰਾਜੀਵ ਗੋਇਲ,ਨਿਗਰਾਨ ਇੰਜੀਨੀਅਰ,ਫਿਰੋਜ਼ਪੁਰ ਕੈਨਾਲ ਹਲਕਾ,ਫਿਰੋਜ਼ਪੁਰ ਨੂੰ ਮੁਅੱਤਲ ਕੀਤਾ ਗਿਆ ਹੈ।
























