ਵੱਡੀ ਖ਼ਬਰ
ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਦੀ ਫਾਇਨਲ ਨੋਟੀਫਿਕੇਸ਼ਨ ਜਾਰੀ
ਦੇਖੋ, ਕਿਸ ਦੀ ਤਨਖਾਹ ਵਿੱਚ ਹੋਇਆ ਕਿੰਨਾ ਵਾਧਾ
ਚੰਡੀਗੜ੍ਹ, 20ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਦੀ ਫਾਇਨਲ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਇਹ ਨੋਟੀਫਿਕੇਸ਼ਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 15 ਫੀਸਦੀ ਵਾਧੇ ਨਾਲ ਜਾਰੀ ਕੀਤਾ ਗਿਆ ਹੈ।
ਦੇਖੋ, ਕਿਸ ਦੀ ਤਨਖਾਹ ਵਿੱਚ ਹੋਇਆ ਕਿੰਨਾ ਵਾਧਾ

























