<img class="alignnone size-full wp-image-537" src="http://wishavwarta.in/wp-content/uploads/2017/08/govt-punjab.jpg" alt="" width="650" height="600" /> ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ, ਜਿਹਨਾਂ ਦਾ ਬੀਤੀ ਕੱਲ੍ਹ ਦੇਹਾਂਤ ਹੋ ਗਿਆ ਸੀ, ਉਹਨਾਂ ਦੇ ਸਨਮਾਨ ਵਜੋਂ ਪੰਜਾਬ ਸਰਕਾਰ ਨੇ ਅੱਜ ਸਮੂਹ ਸਰਕਾਰੀ ਦਫਤਰਾਂ/ਕਾਰਪੋਰੇਸ਼ਨਾਂ/ਬੋਰਡਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। <img class="alignnone size-full wp-image-43361" src="http://wishavwarta.in/wp-content/uploads/2019/04/162ba127-750c-41b3-8760-e3b3a897a235.jpg" alt="" width="500" height="826" />