<blockquote><strong><span style="color: #ff0000;">ਪੰਜਾਬ ਸਰਕਾਰ ਵੱਲੋਂ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ</span></strong> <img class="alignnone wp-image-537 size-full" src="https://punjabi.wishavwarta.in/wp-content/uploads/2017/08/govt-punjab.jpg" alt="" width="650" height="600" /></blockquote> <strong>ਚੰਡੀਗੜ੍ਹ, 12 ਮਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਪੰਜਾਬ ਇੰਦਰਜੀਤ ਸਿੰਘ ਜੀਰਾ ਦੇ ਦਿਹਾਂਤ ਤੇ ਸਤਿਕਾਰ ਵੱਜੋਂ ਦਫਤਰਾਂ ,ਕਾਰਪੋਰੇਸ਼ਨਾਂ ,ਬੋਰਡਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।</strong> <img class="alignnone wp-image-138196 size-full" src="https://punjabi.wishavwarta.in/wp-content/uploads/2021/05/ਵਵ.jpg" alt="" width="618" height="916" />