<a href="https://wishavwarta.in/wp-content/uploads/2020/09/images.png"><img class="alignnone size-medium wp-image-97733" src="https://wishavwarta.in/wp-content/uploads/2020/09/images-300x300.png" alt="" width="300" height="300" /></a> ਚੰਡੀਗੜ੍ਹ , 12 ਸਤੰਬਰ( ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਅਦਾਰਿਆਂ 'ਚ 31 ਮਾਰਚ, 2021 ਤੱਕ ਆਮ ਬਦਲੀਆਂ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ । ਪਰਸੋਨਲ ਵਿਭਾਗ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਲਾਜ਼ਮੀ ਹੋਵੇ ਤਾਂ ਪਰਸਨਲ ਰਾਹੀਂ ਮੁੱਖ ਮੰਤਰੀ ਤੋਂ ਪ੍ਰਵਾਨਗੀ ਲੈ ਕੇ ਹੀ ਕੋਈ ਤਬਾਦਲਾ ਕੀਤਾ ਜਾਵੇਗਾ ।