<img class="alignnone size-full wp-image-65935" src="https://wishavwarta.in/wp-content/uploads/2020/03/Screenshot_20200330-163227.jpg" alt="" width="779" height="1099" /> ਚੰਡੀਗੜ੍ਹ 30 ਮਾਰਚ ( ਵਿਸ਼ਵ ਵਾਰਤਾ):- ਕਰਫਿਊ ਦੌਰਾਨ ਖੁਦ ਕਾਨੂੰਨ ਨੂੰ ਹੱਥ ਚ ਲੈ ਕੇ ਲੋਕਾਂ ਦੀ ਕੁੱਟਮਾਰ ਕਰਨ ਅਤੇ ਗੰਦੀਆਂ ਗਾਲਾਂ ਕੱਢਣ ਵਾਲੇ ਅਬੋਹਰ ਦੇ ਐਸਡੀਐਮ ਵਿਨੋਦ ਬੰਸਲ ਦਾ ਤਬਾਦਲਾ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ।