ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ ਅਤੇ ਅੱਠਵੀਂ ਸ਼੍ਰੇਣੀ ਦੀ ਡੇਟ ਸ਼ੀਟ ਜਾਰੀ
ਮੁਹਾਲੀ(ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਸ਼੍ਰੈਣੀ ਦੀਆਂ ਟਰਮ-2 ਦੀਆਂ ਲਿਖਤੀ ਪ੍ਰੀਖਿਆਵਾਂ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਡੇਟ ਸ਼ੀਟ ਦੇਖਣ ਲਈ ਲਿੰਕ ਨੂੰ ਕਲਿੱਕ ਕਰੋ।
*ਪੰਜਵੀਂ ਜਮਾਤ ਦੀ ਡੇਟ ਸ਼ੀਟ-Datesheet5thTerm2
*ਅੱਠਵੀਂ ਜਮਾਤ ਦੀ ਡੇਟ ਸ਼ੀਟ-Datesheet8thTerm2