<img class="alignnone size-medium wp-image-16706" src="http://wishavwarta.in/wp-content/uploads/2018/02/punjab-school-education-board-300x217.jpg" alt="" width="300" height="217" /> ਮੋਹਾਲੀ 9 ਮਈ (ਵਿਸ਼ਵ ਵਾਰਤਾ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਵੈੱਬਸਾਈਟ ਉਤੇ ਪਾ ਦਿੱਤਾ ਹੈ। ਵਿਦਿਆਰਥੀ ਬੋਰਡ ਦੀ ਵੈਬਸਾਈਟ pseb.ac.in ਤੋਂ ਇਹ ਨਤੀਜਾ ਦੇਖ ਸਕਦੇ ਹਨ। ਦੱਸਣਯੋਗ ਹੈ ਕਿ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਕੱਲ੍ਹ ਐਲਾਨ ਦਿੱਤਾ ਸੀ।