ਵੱਡੀ ਖ਼ਬਰ

ਪੰਜਾਬ ਵਿੱਚ ਰਿਲਾਇੰਸ ਮੋਬਾਇਲ ਟਾਵਰ ਤੋੜਨ ਦਾ ਮਾਮਲਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ 8ਜਨਵਰੀ ਤੱਕ ਦੇਣਾ ਹੋਵੇਗਾ ਜਵਾਬ
ਪੰਜਾਬ ਸਰਕਾਰ ਵੱਲੋਂ ਏ.ਜੀ ਅਤੁਲ ਨੰਦਾ ਹੋਏ ਪੇਸ਼
ਟਾਵਰਾਂ ਦੀ ਸੁਰੱਖਿਆ ਦੇ ਲਈ ਕਈ ਟੀਮਾਂ ਕੀਤੀਆਂ ਗਈਆਂ ਤਾਇਨਾਤ-ਪੰਜਾਬ ਸਰਕਾਰ






















