ਪੰਜਾਬ ਵਿੱਚ ਬੰਦ ਰਹਿਣਗੇ ਸਕੂਲ,ਕਾਲਜ ਪੜ੍ਹੋ,ਸਰਕਾਰ ਵੱਲੋਂ ਜਾਰੀ ਨਵੀਆਂ ਕੋਰੋਨਾ ਹਿਦਾਇਤਾਂ
ਚੰਡੀਗੜ੍ਹ,1 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਨਵੀਆਂ ਕੋਰੋਨਾ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਅਨੁਸਾਰ ਸਕੂਲ ਕਾਲਜ 8 ਫਰਵਰੀ ਤੱਕ ਬੰਦ ਰਹਿਣਗੇ। COVID-19 Restrictions from 2-2-2022 to 8-2-2022