ਪੰਜਾਬ ਵਿੱਚ ਟੁੱਟ ਸਕਦਾ ਹੈ 2017 ਦੀ ਬੰਪਰ ਵੋਟਿੰਗ ਦਾ ਰਿਕਾਰਡ
ਪੜ੍ਹੋ, 5 ਵਜੇ ਤੱਕ ਕਿੰਨੇ ਫੀਸਦ ਹੋਈ ਵੋਟਿੰਗ
ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਕੁੱਲ 70 ਫੀਸਦ ਵੋਟਿੰਗ ਹੋਈ ਸੀ। ਅੱਜ ਹੋ ਰਹੀ ਵੋਟਿੰਗ ਅਨੁਸਾਰ ਸ਼ਾਮ 5 ਵਜੇ ਤੱਕ 63.44% ਵੋਟਿੰਗ ਹੋਈ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅੱਜ 2017 ਦੀ ਵੋਟਿੰਗ ਦਾ ਰਿਕਾਰਡ ਟੁੱਟ ਸਕਦਾ ਹੈ। ਦੱਸ ਦੱਈਏ ਕਿ ਅੱਜ ਸ਼ਾਮ 6 ਵਜੇ ਤੱਕ ਵੋਟਿੰਗ ਜਾਰੀ ਰਹੇਗੀ।
ਦਿੱਤੇ ਗਏ ਲਿੰਕ ਨੂੰ ਖੋਲ੍ਹ ਕੇ ਦੇਖੋ ਰਿਪੋਰਟ























