
ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਵੱਧ ਸਕਦੀਆਂ ਹਨ ਪਾਬੰਦੀਆਂ
ਇਕ ਹਫਤੇ ਤੱਕ ਰਾਜ ਵਿੱਚ ਨਹੀਂ ਸੁਧਰੇ ਹਾਲਾਤ ਤਾਂ ਵੱਧ ਸਕਦੀਆਂ ਹਨ ਪਾਬੰਦੀਆਂ
ਮੁੱਖ ਮੰਤਰੀ ਪੰਜਾਬ 8 ਅਪ੍ਰੈਲ ਨੂੰ ਕਰਨਗੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਸਮੀਖਿਆ
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਦਿੱਤੀ ਜਾਣਕਾਰੀ
ਚੰਡੀਗੜ੍ਹ, 31 ਮਾਰਚ(ਵਿਸ਼ਵ ਵਾਰਤਾ)- ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦਿੱਤੀ ਜਾਣਕਾਰੀ






















