ਪੰਜਾਬ ਵਿਧਾਨ ਸਭਾ ਵਿੱਚ 2013 ਦਾ ਕਾਂਟ੍ਰੈਕਟ ਫਾਰਮਿੰਗ ਐਕਟ ਰੱਦ
ਪੰਜਾਬ ਖੇਤੀਬਾੜੀ ਮਾਰਕੀਟ ਸੋਧ ਬਿਲ ਪਾਸ 2021 ਹੋਇਆ ਸਦਨ ਵਿੱਚ ਪਾਸ
ਚੰਡੀਗੜ੍ਹ,11 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਵਿੱਚ 2013 ਦਾ ਕਾਂਟ੍ਰੈਕਟ ਫਾਰਮਿੰਗ ਐਕਟ ਰੱਦ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕਿਸਾਨ ਜੱਥੇਬੰਦੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਬਣਾਏ ਗਏ ਨਵੇਂ ਬਿਲ ਪੰਜਾਬ ਐਗਰੀਕਲਚਰਲ ਮਾਰਕੀਟ ਸੋਧ ਬਿਲ 2021 ਪਾਸ ਹੋ ਗਿਆ ਹੈ।






















