ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਇਹਨਾਂ ਵੱਡੇ ਆਗੂਆਂ ਨੇ ਕੀਤੀ ਵੋਟ ਪਾਉਣ ਦੀ ਅਪੀਲ
ਪੜ੍ਹੋ, ਕੀ ਕਿਹਾ
ਚੰਡੀਗੜ੍ਹ, 20ਫਰਵਰੀ(ਵਿਸ਼ਵ ਵਾਰਤਾ)
ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੇ ਇਸ ਖ਼ਾਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾਓ। ਵੋਟ ਜ਼ਰੂਰ ਪਾਓ, ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ।
— Narendra Modi (@narendramodi) February 20, 2022
As Punjab is going to poll today, practice your constitutional right by casting your valuable vote for a progressive change. Also, urge your family and friends to step out and vote because every single vote counts!
— Charanjit Singh Channi (@CHARANJITCHANNI) February 20, 2022
जो जन का साथ दे,
निडर होकर जवाब दे,
वोट उसी को दो!पंजाब के प्रगतिशील भविष्य के लिए वोट करें।
— Rahul Gandhi (@RahulGandhi) February 20, 2022
पंजाब के भविष्य के लिए वोट डालने ज़रूर जाएं। ऐसा भविष्य, जिसमें अच्छे स्कूल हों, आपके बच्चों को अच्छा रोज़गार मिले, अच्छे सरकारी अस्पताल हों जिनमें आपका मुफ़्त इलाज हो, नशा ख़त्म हो, सभी पंजाबी सुरक्षित महसूस करें, देश की सुरक्षा सर्वोपरि हो। ये सब होगा, जब आप वोट डालने जाएँगे pic.twitter.com/Qnh9t32KZl
— Arvind Kejriwal (@ArvindKejriwal) February 20, 2022