<img class="alignnone size-full wp-image-9094" src="http://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਚੰਡੀਗੜ, 17 ਅਕਤੂਬਰ – ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2018 ਹੁਣ ਅਗਲੇ ਮਹੀਨੇ 17 ਨਵੰਬਰ 2019 ਦਿਨ ਐਤਵਾਰ ਨੂੰ ਹੋਵੇਗਾ। ਪਹਿਲਾਂ ਇਹ ਪ੍ਰੀਖਿਆ 10 ਨਵੰਬਰ ਨੂੰ ਹੋਣੀ ਸੀ। <img class="alignnone size-full wp-image-50895" src="http://wishavwarta.in/wp-content/uploads/2019/10/1710.jpg" alt="" width="700" height="792" />