<blockquote><strong><span style="color: #ff0000;">ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ</span></strong></blockquote> <strong>ਚੰਡੀਗੜ੍ਹ,17 ਅਗਸਤ(ਵਿਸ਼ਵ ਵਾਰਤਾ)- ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ ਕੱਲ੍ਹ ਯਾਨਿ ਕਿ 18 ਤਰੀਕ ਨੂੰ ਸੱਦੀ ਗਈ ਹੈ। ਬੈਠਕ ਪੰਜਾਬ ਸਿਵਲ ਸਕੱਤਰੇਤ ਵਿਖੇ ਸਵੇਰੇ 11:30 ਵਜੇ ਹੋਵੇਗੀ। </strong><strong> </strong> <img class="alignnone size-full wp-image-216890" src="https://punjabi.wishavwarta.in/wp-content/uploads/2022/08/Screenshot_20220816_142349.jpg" alt="" width="1080" height="2408" />