<blockquote><span style="color: #ff0000;"><strong>ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ</strong></span></blockquote> <img class="alignnone size-medium wp-image-14797" src="https://wishavwarta.in/wp-content/uploads/2018/02/cap-amrinder-cm-pic-300x195.jpg" alt="" width="300" height="195" /> <strong>ਚੰਡੀਗੜ੍ਹ, 11 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਹੋਵੇਗੀ। ਮੰਤਰੀ ਮੰਡਲ ਦੀ ਇਹ ਮੀਟਿੰਗ ਵੀਡੀਓ ਕਾਨਫਰਾਸਿੰਗ ਦੇ ਜ਼ਰਿਏ ਹੋਵੇਗੀ।</strong>