<h5><strong>ਪੰਜਾਬ ਮੰਡੀ ਬੋਰਡ ਇੰਪਲਾਈਜ਼ ਯੂਨੀਅਨ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੱਲ੍ਹ ਨੂੰ ਸਮੂਹਿਕ ਛੁੱਟੀ ਦਿੱਤੇ ਜਾਣ ਦਾ ਫੈਸਲਾ </strong><img class="alignnone size-medium wp-image-112246" src="https://wishavwarta.in/wp-content/uploads/2020/12/35-169x300.jpg" alt="" width="169" height="300" /> <img class="alignnone size-medium wp-image-112247" src="https://wishavwarta.in/wp-content/uploads/2020/12/36-300x225.jpg" alt="" width="300" height="225" /> <strong> ਚੰਡੀਗੜ੍ਹ, 7 ਦਸੰਬਰ(ਵਿਸ਼ਵ ਵਾਰਤਾ)- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋ ਰਹੇ ਅੰਦੋਲਨ ਦੇ ਚੱਲਦੇ, ਪੰਜਾਬ ਮੰਡੀਕਰਨ ਬੋਰਡ ਇੰਪਲਾਈਜ਼ ਯੂਨੀਅਨ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੱਲ੍ਹ ਨੂੰ ਸਮੂਹਿਕ ਛੁੱਟੀ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੱਇਏ ਕਿ ਕਿਸਾਨਾਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ</strong></h5>