ਪੰਜਾਬ ਦੇ 5 IPS ਸਣੇ 33 IPS ਅਫਸਰਾਂ ਨੂੰ ADG/ADG Equivalent ਵਜੋਂ Empanel ਕੀਤਾ
ਚੰਡੀਗੜ੍ਹ,10ਫਰਵਰੀ(ਵਿਸ਼ਵ ਵਾਰਤਾ) ਪੰਜਾਬ ਦੇ ਡੀਜੀਪੀ ਗੌਰਵ ਅਤੇ ਪੰਜਾਬ ਦੇ ਚਾਰ ਹੋਰ IPS ਅਫ਼ਸਰਾਂ ਨੂੰ ਕੇਂਦਰ ਵਿੱਚ ਏਡੀਜੀ/ਏਡੀਜੀ Equivalent ਵਜੋਂ Empanel ਕੀਤਾ ਗਿਆ ਹੈ। ਪੰਜਾਬ ਦੇ ਹੋਰ ਅਧਿਕਾਰੀ ਏਐਸ ਰਾਏ, ਅਨੀਤਾ ਪੁੰਜ, ਐਸਐਸ ਸ੍ਰੀਵਾਸਤਵਾ ਅਤੇ ਪਰਵੀਨ ਸਿਨਹਾ ਹਨ। 1992 ਤੇ 1994 ਬੈਚ ਦੇ ਕੁੱਲ 33 ਅਫਸਰ ਏਡੀਜੀ/ਏਡੀਜੀ Equivalent ਵਜੋਂ Empanel ਕੀਤੇ ਗਏ ਹਨ ।
ਪੜ੍ਹੋ, ਸੂਚੀ