ਵੱਡੀ ਖ਼ਬਰ
ਪੰਜਾਬ ਦੇ 12 ਪੀ ਸੀ ਐਸ ਅਧਿਕਾਰੀ ਬਣੇ ਆਈ ਏ ਐਸ
ਅਗਲੇ ਹੁਕਮਾਂ ਤੱਕ ਮੌਜੂਦਾ ਤੈਨਾਤੀ ਤੇ ਹੀ ਡਿਊਟੀ ਨਿਭਾਉਣ ਦੇ ਵੀ ਹੁਕਮ
ਪੜ੍ਹੋ, ਇਹ ਹਨ ਕਿਹੜੇ
ਚੰਡੀਗੜ੍ਹ, 30 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ 12 ਪੀ.ਸੀ.ਐਸ ਅਧਿਕਾਰੀ ਆਈ.ਏ.ਐਸ ਬਣਾਏ ਗਏ ਹਨ। ਪਰ ਉਹਨਾਂ ਨੂੰ ਅਗਲੇ ਹੁਕਮਾਂ ਤੱਕ ਮੌਜੂਦਾ ਤੈਨਾਤੀ ਤੇ ਹੀ ਡਿਊਟੀ ਨਿਭਾਉਣ ਦੀ ਹਦਾਇਤ ਮਿਲੀ ਹੈ।























