ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਭਾਜਪਾ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 2ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਤੇ ਵਿਦਿਆਰਥੀ ਜੀਵਨ ਤੋਂ ਅਕਾਲੀ ਸਿਆਸਤ ਦੇ ਕੱਦਾਵਰ ਆਗੂ ਨਿਧੜਕ ਸਿੰਘ ਬਰਾੜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਤੇ ਉਨ੍ਹਾਂ ਦੇ ਘਰ ਗਜੇਂਦਰ ਸੇਖਾਵਤ ਵੀ ਪਹੁੰਚੇ। ਉਹਨਾਂ ਦੀ ਸਿੱਖ ਚਿਹਰੇ ਵਜੋਂ ਇਕ ਅਲੱਗ ਪਹਿਚਾਣ ਹੈ।























