<blockquote><span style="color: #ff0000;"><strong>ਪੰਜਾਬ ਦੇ ਮੁੱਖ ਮੰਤਰੀ ਨੇ ਪੀਵੀ ਸਿੰਧੂ ਨੂੰ ਕਾਂਸੀ ਦਾ ਤਮਗਾ ਜਿੱਤਣ ਤੇ ਦਿੱਤੀ ਵਧਾਈ</strong></span></blockquote> <img class="alignnone size-medium wp-image-152801" src="https://punjabi.wishavwarta.in/wp-content/uploads/2021/08/0be47f50-f651-4416-994c-a11daa6bb612-300x212.jpg" alt="" width="300" height="212" /> <strong>ਚੰਡੀਗੜ੍ਹ, 1ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੂੰ ਅੱਜ ਟੋਕਿਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ।</strong> <img class="alignnone wp-image-152821 size-full" src="https://punjabi.wishavwarta.in/wp-content/uploads/2021/08/ਨਿ.jpg" alt="" width="814" height="1280" />