ਮਲੋਟ ਪੰਜਾਬ ਦੇ ਜੇਲ੍ਹ ‘ਚੋਂ ਫ਼ਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਵਿੱਕੀ ਗੌਂਡਰ ਦੀ ਦੀ ਮੌਤ ਹੋ ਜਾਣ ਦੀ ਖਬਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਿੱਕੀ ਦੇ ਦੋ ਸਾਥੀਆਂ ਦੀ ਵੀ ਮੌਤ ਹੋ ਗਈ। ਜਿਹਨਾਂ ਵਿੱਚੋ ਇਕ ਦੀ ਪਹਿਚਾਣ ਪ੍ਰੇਮਾ ਲਾਹੋਰੀਆ ਵਜੋਂ ਹੋਈ ਹੈ,ਦੂਜੇ ਦੀ ਪਹਿਚਾਣ ਨਹੀਂ ਹੋਈ। ਜਾਣਕਾਰੀ ਅਨੁਸਾਰ ਪੁਲਿਸ ਮੁਕਾਬਲੇ ‘ਚ ਇਹ ਸਾਰੇ ਮਾਰੇ ਗਏ । ਗੈਂਗਸਟਰ ਇਨਾਮੀ ਅਪਰਾਧੀ ਸਨ।