<blockquote><span style="color: #ff0000;"><strong>ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਅੱਜ ਸਰਕਾਰੀ ਛੁੱਟੀ? ਪੜ੍ਹੋ</strong></span></blockquote> <img class="alignnone size-medium wp-image-155317" src="https://punjabi.wishavwarta.in/wp-content/uploads/2021/08/HOLIDAY-300x169.jpg" alt="" width="300" height="169" /> <strong>ਅੰਮ੍ਰਿਤਸਰ ,7 ਸਤੰਬਰ ( ਵਿਸ਼ਵ ਵਾਰਤਾ)-: ਪੰਜਾਬ ਸਰਕਾਰ ਵੱਲੋਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਕਾਸ਼ ਪੁਰਬ ਸਬੰਧੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਗਜਟਿਡ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।</strong>