<hr /> <img class="alignnone size-full wp-image-23731" src="https://wishavwarta.in/wp-content/uploads/2018/05/news-flash-485x327.jpg" alt="" width="485" height="327" /> <div dir="ltr"><b>ਪੰਜਾਬ ਦੇ ਕਿਸਾਨ ਕਰਨਗੇ ਚੋਣ ਕਮਿਸ਼ਨ ਨਾਲ ਮੁਲਾਕਾਤ </b></div> <div dir="ltr"></div> <div dir="ltr">ਰਾਜਨੀਤਕ ਦਲਾਂ ਦੇ ਮੈਨੀਫੈਸਟੋ ਨੂੰ ਲੀਗਲ ਡਾਕਿਊਮੈਂਟ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਦਿੱਲੀ ਵਿੱਚ ਲਾਮਬੰਦ ਹੋਣਗੇ ਪੰਜਾਬ ਦੇ ਕਿਸਾਨ ,ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗੀ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ</div>