ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਸਮੇਤ ਕੈਬਨਿਟ ਮੰਤਰੀਆਂ ਨੇ ਪਾਈ ਵੋਟ
ਪੜ੍ਹੋ , ਪੰਜਾਬ ਦੀ ਜਨਤਾ ਦੇ ਨਾਮ ਸੰਦੇਸ਼
ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਅੱਜ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਪੈ ਰਹੀਆਂ ਹਨ। ਜਿਸ ਨੂੰ ਲੈ ਕਿ ਚੋਣ ਮੈਦਾਨ ਪੂਰੀ ਤਰ੍ਹਾਂ ਸਰਗਰਮ ਹੈ। ਵੱਖ-ਵੱਖ ਵੱਡੇ ਆਗੂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਦੱਸ ਦੱਈਏ ਕਿ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਅਤੇ ਪਰਗਟ ਸਿੰਘ ਨੇ ਵੀ ਵੋਟ ਪਾਈ ਅਤੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਹੈ।
Today, attended an election meeting at Rani Jhansi Enclave Welfare Society, Ward No. 66, #LudhianaWest along with Sh. Narinder Sharma (Councillor).
We are thankful to the residents for their assurance to support @INCPunjab#BharatBhushanAshu #ManOfPromise #CongressHiAyegi pic.twitter.com/B4ul0FhPRo
— Bharat Bhushan Ashu (@BB__Ashu) February 18, 2022
ਪੰਜਾਬ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੇ ਲਈ ਕਿਰਪਾ ਕਰਕੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਜਰੂਰ ਪਾਉ। ਇਹ ਸਾਡਾ ਸਭ ਦਾ ਲੋਕਤੰਤਰੀ ਹੱਕ਼ ਅਤੇ ਫਰਜ਼ ਹੈ,ਜਿਸਦਾ ਅਸੀ ਸਭ ਨੇ ਪੰਜਾਬ ਦੀ ਭਲਾਈ ਲਈ ਇਸਤੇਮਾਲ ਕਰਨਾ ਹੈ। pic.twitter.com/Uf5iiwrDr1
— Sukhjinder Singh Randhawa (@Sukhjinder_INC) February 20, 2022
























