ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਵੋਟਿੰਗ ਜਾਰੀ
ਪੜ੍ਹੋ, 3 ਵਜੇ ਤੱਕ ਪੰਜਾਬ ਵਿੱਚ ਹੋਈ ਕਿੰਨੇ ਫੀਸਦੀ ਵੋਟਿੰਗ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਕਿ ਸ਼ਾਮ 6 ਵਜੇ ਤੱਕ ਚੱਲੇਗੀ। 3 ਵਜੇ ਤੱਕ ਪੂਰੇ ਪੰਜਾਬ ਵਿੱਚ 46.38 % ਵੋਟਿੰਗ ਦੇ ਅੰਕੜੇ ਪ੍ਰਾਪਤ ਹੋਏ ਹਨ।
Total polling percentage in Punjab till 3 PM – 46.38 %
Amritsar 41.74 %
Anandpur Sahib 47.14 %
Bathinda 48.95 %
Faridkot 45.16 %
Fatehgarh Sahib 45.55 %
Ferozepur 48.55 %
Gurdaspur 49.10 %
Hoshiarpur 44.65 %
Jalandhar 45.66 %
Khadoor Sahib 46.54 %
Ludhiana 43.82 %
Patiala 48.93 %
Sangrur 46.84 %