<img class="alignnone size-full wp-image-41946" src="http://wishavwarta.in/wp-content/uploads/2019/03/lok-sabha-election.jpg" alt="" width="280" height="280" /> ਚੰਡੀਗੜ , 29 ਅਪ੍ਰੈਲ – ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਸੂਬੇ ਵਿਚ 19 ਮਈ ਨੂੰ 13 ਸੀਟਾਂ ਉਤੇ ਮਤਦਾਨ ਹੋਣ ਜਾ ਰਿਹਾ ਹੈ। ਅੱਜ ਆਖਰੀ ਦਿਨ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਆਗੂਆਂ ਵਲੋਂ ਕਾਗਜ਼ ਦਾਖਲ ਕਰਾਏ ਜਾ ਰਹੇ ਹਨ।