ਚੰਡੀਗੜ੍ਹ 15 ਮਈ ( ਵਿਸ਼ਵ ਵਾਰਤਾ)- ਪੰਜਾਬ ‘ਚ ਤੀਜੇ ਦਿਨ ਵੀ ਕੋਰੋਣਾ ਦੇ ਪੋਜ਼ਿਟਿਵ ਮਾਮਲੇ ਕਾਫੀ ਘੱਟ ਆਏ ।82 ਮਰੀਜ਼ ਇਕੋ ਦਿਨ ‘ਚ ਠੀਕ ਹੋ ਕੇ ਘਰ ਪਰਤੇ ।ਹੁਣ ਸੂਬੇ ਚ ਕੁਲ ਪੋਜ਼ਿਟਿਵ ਮਾਮਲੇ 1932….ਇਨ੍ਹਾਂ ‘ਚੋ 1545 ਹਸਪਤਾਲਾਂ ‘ਚ ਇਲਾਜ ਅਧੀਨ ।ਬੀਤੇ 24 ਘੰਟੇ ‘ਚ ਸਿਰਫ 13 ਪੋਜ਼ਿਟਿਵ ਮਾਮਲੇ ਆਏ ਸਾਹਮਣੇ ।
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਦਿੱਤੀ ਗਈ ਸੀ ਗ੍ਰਾਂਟ...





















