<blockquote><span style="color: #ff0000;"><strong>ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਮਿਲਣ ਪਹੁੰਚੇ ਨਵਜੋਤ ਸਿੰਘ ਸਿੱਧੂ</strong></span> <span style="color: #ff0000;"><strong>ਸੁਨੀਲ ਜਾਖੜ ਦੇ ਘਰ ਹੋ ਰਹੀ ਹੈ ਮੀਟਿੰਗ</strong></span></blockquote> <img class="alignnone size-full wp-image-123094" src="https://punjabi.wishavwarta.in/wp-content/uploads/2021/02/Punjab-Congress-President-Sunil-Jakhar.jpg" alt="" width="300" height="168" /><img class="alignnone size-medium wp-image-6338" src="https://punjabi.wishavwarta.in/wp-content/uploads/2017/11/navjot-singh-sidhu-300x284.jpg" alt="" width="300" height="284" /> ਚੰਡੀਗੜ੍ਹ,17 ਜੁਲਾਈ(ਵਿਸ਼ਵ ਵਾਰਤਾ) ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪ੍ਰਧਾਨ ਨੂੰ ਮਿਲਣ ਲਈ ਨਵਜੋਤ ਸਿੰਘ ਸਿੱਧੂ ਉਨਾਂ ਦੇ ਘਰ ਪੰਚਕੂਲਾ ਵਿਖੇ ਪਹੁੰਚੇ ਹਨ।