ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 4 ਵਕੀਲਾਂ ਨੂੰ ਬਣਾਇਆ ਗਿਆ ਜੱਜ
ਪੜ੍ਹੋ,ਕਿਸ ਕਿਸ ਨੂੰ ਮਿਲੀ ਤਰੱਕੀ

ਚੰਡੀਗੜ੍ਹ,4 ਸਤੰਬਰ(ਵਿਸ਼ਵ ਵਾਰਤਾ) ਸੁੁਪਰੀਮ ਕੋਰਟ ਕੋਲਿਜ਼ਿਅਮ ਨੇ 1ਸਤੰਬਰ ਨੂੰ ਹੋਈ ਮੀਟਿੰਗ ਵਿੱਚ ਸੁਝਾਏ ਗਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 4 ਵਕੀਲਾਂ ਨੂੰ ਹਾਈਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਹਨਾਂ ਦੇ ਨਾਮ ਹਨ:-
1.ਸ੍ਰੀ ਵਿਕਾਸ ਸੁਰੀ
2.ਵਿਨੋਦ ਸ਼ਰਮਾ(ਭਾਰਦਵਾਜ)
3.ਪੰਕਜ ਜੈਨ
4.ਜਸਜੀਤ ਸਿੰਘ ਬੇਦੀ























