ਖੇਤੀ ਕਾਨੂੰਨਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਆਹਮੋ -ਸਾਹਮਣੇ
ਪੜ੍ਹੋ ,ਟਵੀਟਾਂ ਰਾਹੀਂ ਕੈਪਟਨ ‘ਤੇ ਸਿੱਧੂ ਦਾ ਵਾਰ ਅਤੇ ਕੈਪਟਨ ਦਾ ਸਿੱਧੂ ‘ਤੇ ਪਲਟਵਾਰ

ਚੰਡੀਗੜ੍ਹ,21 ਅਕਤੂਬਰ(ਵਿਸ਼ਵ ਵਾਰਤਾ) ਨਵਜੋਤ ਸਿੰਘ ਸਿੱਧੂ ਨੇ ਅੱਜ ਸਵੇਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਖੇਤੀ ਕਾਨੂੰਨ ਦਾ ਆਰਕੀਟੈਕਟ ਕਰਾਰ ਦਿੱਤਾ ਸੀ।ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਜਵਬ ਦਿੰਦੇ ਹੋਏ ਕਿਹਾ ਕਿ ਤੁਸੀਂ ਖੇਤੀ ਕਾਨੂੰਨਾਂ ਬਾਰੇ ਬਿਲਕੁਲ ਅਣਜਾਣ ਹੋ। ਇਸ ਦੇ ਨਾਲ ਹੀ ਕੈਪਟਨ ਨੇ ਵੀਡੀਓ ਨੂੰ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਸਕੀਮ ਨਾਲ ਜੁੜੇ ਹੋਣ ਦੀ ਵੀ ਗੱਲ ਕਹੀ ਹੈ।
‘What a fraud and cheat you are @sherryontopp! You’re trying to pass off my 15-year-old crop diversification initiative as connected with #FarmLaws, against which I’m still fighting and with which I’ve linked my own political future!’: @capt_amarinder 1/3 https://t.co/Eg1aPJ1isS
— Raveen Thukral (@Raveen64) October 21, 2021
‘And it’s hilarious @sherryontopp that you’ve chosen to post this video at a time when @INCPunjab govt is going all out to promote its upcoming Progressive Punjab Investors’ Summit. Or are you opposed to that too?’: @capt_amarinder 3/3
— Raveen Thukral (@Raveen64) October 21, 2021






















