ਪ੍ਰੋਫ਼ੈਸਰ ਸ਼ਾਮ ਸਿੰਘ ਨੂੰ ਸਦਮਾ
ਉੱਘੇ ਵਿਦਵਾਨ, ਪੱਤਰਕਾਰ ਕੇਹਰ ਸ਼ਰੀਫ਼ ਨਹੀਂ ਰਹੇ
ਚੰਡੀਗੜ੍ਹ,13ਮਈ(ਵਿਸ਼ਵ ਵਾਰਤਾ)-ਪ੍ਰੋਫੈਸਰ ਸ਼ਾਮ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਛੋਟੇ ਭਰਾ ਕੇਹਰ ਸ਼ਰੀਫ਼ ਚੱਲ ਵਸੇ। ਪੱਤਰਕਾਰ, ਵਿਦਵਾਨ ਤੇ ਕਵੀ ਜਰਮਨ ਨਿਵਾਸੀ ਕੇਹਰ ਸ਼ਰੀਫ਼ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੇਹਰ ਸ਼ਰੀਫ਼ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਜੇਰੇ ਇਲਾਜ ਸਨ। ਉਹ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਵਿੱਚ ਕੰਮ ਕਰਦੇ ਰਹੇ ਪ੍ਰਸਿੱਧ ਪੱਤਰਕਾਰ ਸ਼ਾਮ ਸਿੰਘ ਦੇ ਛੋਟੇ ਭਰਾਤਾ ਸਨ।
20 ਅਪ੍ਰੈਲ ਨੂੰ ਪੋਸਟ ਕੀਤੀ ਉਹਨਾਂ ਦੀ ਇੱਕ ਨਜ਼ਮ 👇👇👇👇👇