<blockquote><span style="color: #ff0000;"><strong>ਪ੍ਰਧਾਨ ਮੰਤਰੀ ਮੋਦੀ ਆਉਣਗੇ ਪੰਜਾਬ</strong></span> </blockquote> <strong>ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- 24 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਹਾਲੀ ਆਉਣਗੇ। ਇੱਥੇ ਉਹ ਮੁੱਲਾਂਪੁਰ ਵਿਖੇ ਟਾਟਾ ਮੈਮੋਰਿਅਲ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ।</strong>