<blockquote><strong><span style="color: #ff0000;">ਪ੍ਰਧਾਨ ਮੰਤਰੀ ਮੋਦੀ ਅੱਜ ਫਸਲਾਂ ਦੀਆਂ 35 ਕਿਸਮਾਂ ਰਾਸ਼ਟਰ ਨੂੰ ਕਰਨਗੇ ਸਮਰਪਿਤ</span></strong> <img class="alignnone size-full wp-image-143624" src="https://punjabi.wishavwarta.in/wp-content/uploads/2021/06/MODI.jpg" alt="" width="400" height="400" /></blockquote> <strong>ਨਵੀਂ ਦਿੱਲੀ, 28ਸਤੰਬਰ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਸਲਾਂ ਦੀਆਂ 35 ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਣਗੇ।</strong>