ਪ੍ਰਧਾਨ ਮੰਤਰੀ ਨੇ ਛਠ ਪਰਵ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਚੰਡੀਗੜ੍ਹ,10 ਨਵੰਬਰ (ਵਿਸ਼ਵ ਵਾਰਤਾ):-ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛਠ ਪੂਜਾ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸੂਰਯੋਪਾਸਨਾ ਦੇ ਮਹਾਪਰਵ ਛਠ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਛਠੀ ਮਈਆ ਹਰ ਕਿਸੇ ਨੂੰ ਉੱਤਮ ਸਿਹਤ ਅਤੇ ਸੁਖ ਪ੍ਰਦਾਨ ਕਰਨ”।
https://twitter.com/narendramodi/status/1458287406872875008?ref_src=twsrc%5Etfw%7Ctwcamp%5Etweetembed%7Ctwterm%5E1458287406872875008%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1770527





















