<img class="alignnone size-full wp-image-2233" src="https://wishavwarta.in/wp-content/uploads/2017/09/narender-modi-pm.jpeg" alt="" width="1252" height="1252" /> ਨਵੀਂ ਦਿੱਲੀ, 29 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਪੋਰਟਸ ਡੇਅ ਮੌਕੇ ਉਤੇ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨੇ ਸਕੂਲ, ਕਾਲਜ ਦੇ ਵਿਦਿਆਰਥੀਆਂ ਨੂੰ ਫਿਟਨੈੱਸ ਦੀ ਸਹੁੰ ਚੁਕਾਈ।