ਨਵੀਂ ਦਿੱਲੀ 2 (ਵਿਸ਼ਵ ਵਾਰਤਾ)- ਕਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ
ਇਹ ਲੋਕ ਡਾਊਨ ਤੋਂ ਬਾਅਦ ਇਹ ਪਹਿਲੀ ਗੱਲਬਾਤ ਹੋਵੇਗੀ ਜਦੋਂ ਕਿ ਮੁੱਖ ਮੰਤਰੀਆਂ ਨਾਲ 20 ਮਾਰਚ ਨੂੰ ਵੀ ਪਹਿਲਾਂ ਗੱਲਬਾਤ ਕਰ ਚੁੱਕੇ ਹਨ । ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਤੋਂ ਕਰੋਨਾ ਵਾਇਰਸ ਰੋਕਥਾਮ ਲਈ ਬਣਾਈ ਗਈ ਸਾਰੇ ਸੂਬਿਆਂ ਵੱਲੋ ਬਣਾਈ ਗਈ ਰਣਨੀਤੀ ਤੇ ਹੋਰ ਜਾਣਕਾਰੀ ਲੈਣ ਗਏ।
ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ
ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਚੰਡੀਗੜ੍ਹ, 16 ਮਈ (ਵਿਸ਼ਵ ਵਾਰਤਾ)- ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ...