ਨਵੀਂ ਦਿੱਲੀ, 11 ਅਕਤੂਬਰ – ਪੈਟਰੋਲ ਪੰਪ ਡੀਲਰਾਂ ਵੱਲੋਂ 13 ਅਕਤੂਬਰ ਨੂੰ ਦੇਸ਼ ਭਰ ਵਿਚ ਕੀਤੀ ਜਾਣ ਵਾਲੀ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ| ਬਿਨਾਂ ਸ਼ੱਕ ਇਸ ਹੜਤਾਲ ਦੇ ਵਾਪਸ ਲਏ ਜਾਣ ਨਾਲ ਆਮ ਲੋਕਾਂ ਅਤੇ ਵਾਪਰੀਆਂ ਨੂੰ ਦੀਵਾਲੀ ਦੇ ਸੀਜ਼ਨ ਵਿਚ ਵੱਡਾ ਲਾਭ ਹੋਵੇਗਾ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੈਟਰੋਲ ਪੰਪ ਡੀਲਰਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ 13 ਅਕਤੂਬਰ ਨੂੰ ਹੜਤਾਲ ਤੇ ਜਾਣਗੇ|
Budget session 2025 : 18ਵੀਂ ਲੋਕ ਸਭਾ ਦਾ ਪਹਿਲਾ ਬਜਟ ਸੈਸ਼ਨ ਅੱਜ ਤੋਂ
Budget session 2025 : 18ਵੀਂ ਲੋਕ ਸਭਾ ਦਾ ਪਹਿਲਾ ਬਜਟ ਸੈਸ਼ਨ ਅੱਜ ਤੋਂ ਚੰਡੀਗੜ੍ਹ, 31ਜਨਵਰੀ(ਵਿਸ਼ਵ ਵਾਰਤਾ) 18ਵੀਂ ਲੋਕ ਸਭਾ ਦਾ...