ਚੰਡੀਗੜ 11 ਜੂਨ (ਵਿਸ਼ਵ ਵਾਰਤਾ)- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ 13ਵੇਂ ਦਿਨ ਵੀ ਕਟੌਤੀ ਦਰਜ ਕੀਤੀ ਗਈ।
ਵੱਖ-ਵੱਖ ਸ਼ਹਿਰਾਂ ਵਿਚ ਤੇਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ-
ਸ਼ਹਿਰ ਪੈਟਰੋਲ ਡੀਜ਼ਲ
ਚੰਡੀਗੜ੍ਹ 73.65 (-0.19) 65.98 (-0.15)
ਜਲੰਧਰ 81.79 (-0.21) 67.86 (-0.15)
ਪਟਿਆਲਾ 82.21 (-0.20) 68.21 (-0.14)
ਲੁਧਿਆਣਾ 82.31 (-0.25) 68.27 (-0.18)