
ਚੰਡੀਗੜ 26 ਜੂਨ (ਵਿਸ਼ਵ ਵਾਰਤਾ)- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਤੇਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ-
ਸ਼ਹਿਰ ਪੈਟਰੋਲ ਡੀਜ਼ਲ
ਚੰਡੀਗੜ੍ਹ 72.66 (-0.14) 65.43 (-0.10)
ਜਲੰਧਰ 80.73 (-0.15) 67.30 (-0.10)
ਪਟਿਆਲਾ 81.29 (-0.10) 67.75 (-0.05)
ਲੁਧਿਆਣਾ 81.19 (-0.10) 67.66 (-0.06)






















