ਪੂਰਬੀ ਰੇਲਵੇ ਨੇ ਰੱਦ ਕੀਤੀਆਂ ਟਰੇਨਾਂ ਚੱਕਰਵਾਤ ਯਾਸ ਕਾਰਨ ਲਿਆ ਗਿਆ ਫੈਸਲਾ
ਚੰਡੀਗੜ੍ਹ, 24 ਮਈ(ਵਿਸ਼ਵ ਵਾਰਤਾ) - ਪੂਰਬੀ ਰੇਲਵੇ ਨੇ ਚੱਕਰਵਾਤ ਯਾਸ ਦੇ ਮੱਦੇਨਜ਼ਰ 24 ਤੋਂ 29 ਮਈ ਦੇ ਵਿਚਕਾਰ 25 ਟਰੇਨਾਂ ਨੂੰ ਮੁਅੱਤਲ ਕਰ ਦਿੱਤਾ ਹੈ।