• Latest
  • Trending
ਪੁਲੀਸ ਨੇ ਵਿਧਵਾਵਾਂ,ਅੰਗਹੀਣਾਂ,ਬਜੁਰਗਾਂ ਨੂੰ ਘਰਾਂ ‘ਚ ਹੀ ਪੈਨਸ਼ਨਾਂ ਵੰਡਣ ਦੀ ਕੀਤੀ ਨਿਵੇਕਲੀ ਸ਼ੁਰੂਆਤ

ਪੁਲੀਸ ਨੇ ਵਿਧਵਾਵਾਂ,ਅੰਗਹੀਣਾਂ,ਬਜੁਰਗਾਂ ਨੂੰ ਘਰਾਂ ‘ਚ ਹੀ ਪੈਨਸ਼ਨਾਂ ਵੰਡਣ ਦੀ ਕੀਤੀ ਨਿਵੇਕਲੀ ਸ਼ੁਰੂਆਤ

6 years ago
ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

22 minutes ago
ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

1 hour ago
ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

1 hour ago
ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

2 hours ago
ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

3 hours ago
ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ

ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ

3 hours ago
National: ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ

National: ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ

3 hours ago
Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

4 hours ago
Punjab Weather: ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

Punjab Weather: ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

5 hours ago
Breaking: ਜੈਪੁਰ ਵਿੱਚ ਸੀਜੇਪੀ ਦੇ ਆਸ਼ੂਤੋਸ਼ ਰਾਂਕਾ ‘ਤੇ ਹਮਲਾ !

Breaking: ਜੈਪੁਰ ਵਿੱਚ ਸੀਜੇਪੀ ਦੇ ਆਸ਼ੂਤੋਸ਼ ਰਾਂਕਾ ‘ਤੇ ਹਮਲਾ !

5 hours ago
Hindi News
English News
Friday, August 21, 2026
No Result
View All Result
32 °c
Chandigarh
30 ° Sat
30 ° Sun
30 ° Mon
31 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੁਲੀਸ ਨੇ ਵਿਧਵਾਵਾਂ,ਅੰਗਹੀਣਾਂ,ਬਜੁਰਗਾਂ ਨੂੰ ਘਰਾਂ ‘ਚ ਹੀ ਪੈਨਸ਼ਨਾਂ ਵੰਡਣ ਦੀ ਕੀਤੀ ਨਿਵੇਕਲੀ ਸ਼ੁਰੂਆਤ

April 20, 2020
in ਖਬਰਾਂ, ਪੰਜਾਬ, ਮਾਨਸਾ
ਪੁਲੀਸ ਨੇ ਵਿਧਵਾਵਾਂ,ਅੰਗਹੀਣਾਂ,ਬਜੁਰਗਾਂ ਨੂੰ ਘਰਾਂ ‘ਚ ਹੀ ਪੈਨਸ਼ਨਾਂ ਵੰਡਣ ਦੀ ਕੀਤੀ ਨਿਵੇਕਲੀ ਸ਼ੁਰੂਆਤ

ਪਿੰਡ ਤਾਮਕੋਟ ਦੇ 87 ਸਾਲਾਂ ਬੇਸਹਾਰਾ ਤੇ ਚੱਲਣ ਫਿਰਨ ਤੋਂ ਅਸਮਰਥ ਹਨੀਫ ਖ਼ਾਨ ਨੂੰ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਪਹੁੰਚਾਈ ਪੈਨਸ਼ਨ

ਮਾਨਸਾ, 20 ਅਪਰੈਲ( ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਅੱਜ ਇੱਕ ਹੋਰ ਨਵੀਂ ਪਿਰਤ ਕਾਇਮ ਕਰਦਿਆਂ ਪਿੰਡਾਂ ਵਿਚਲੇ ਬੁਜ਼ਰਗਾਂ,ਵਿਧਵਾਵਾਂ, ਅੰਗਹੀਣਾਂ ਨੂੰ ਸ਼ਹਿਰਾਂ ਵਿਚਲੇ ਬੈਂਕਾਂ ਵਿੱਚ ਆਉਣ ਦੀ ਥਾਂ ਖੁਦ ਪਿੰਡਾਂ ਵਿੱਚ ਪਹੁੰਚਕੇ ਪੈਨਸ਼ਨਾਂ ਦੇਣ ਦਾ ਵੱਡਾ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸ਼ੁਰੂਆਤ ਮਾਨਸਾ ਨੇੜਲੇ ਪਿੰਡ ਤਾਮਕੋਟ ਵਿਖੇ ਐਸਐਸਪੀ ਡਾ.ਨਰਿੰਦਰ ਭਾਰਗਵ ਦੀ ਅਗਵਾਈ ਹੇਠ ਡੀਐਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਕੀਤੀ ਗਈ,ਜਿੰਨਾਂ ਪਿੰਡ ਤਾਮਕੋਟ ਦੇ ਸਮਸ਼ਾਨਘਾਟ ਵਿੱਚ ਰਹਿੰਦੇ 87 ਸਾਲਾਂ ਬੇਸਹਾਰਾ ਤੇ ਚੱਲਣ ਫਿਰਨ ਤੋਂ ਅਸਮੱਰਥ ਹਨੀਫ ਖਾਨ ਨਾਮ ਦੇ ਵਿਅਕਤੀ ਨੂੰ ਉਸਦੇ ਘਰ ਵਿਖੇ ਪਹੁੰਚਕੇ ਪੈਨਸ਼ਨ ਦਿੱਤੀ ਗਈ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਬੈਂਕ ਕਾਰੋਬਾਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ,ਜਿਸ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਬੈਂਕਾਂ ਦੇ ਬਾਹਰ ਇਸ ਗਰਮੀ ਦੇ ਮੌਸਮ ਦੌਰਾਨ ਬਜ਼ੁਰਗ ਅਤੇ ਹੋਰ ਪੈਨਸ਼ਨ-ਧਾਰਕ ਵੱਡੀ ਗਿਣਤੀ ਵਿੱਚ ਬੈਂਕਾਂ ਦੇ ਬਾਹਰ ਇਕੱਠ ਦੇ ਰੂਪ ਵਿੱਚ ਖੜ੍ਹੇ ਰਹਿੰਦੇ ਹਨ,ਜਿਸ ਕਾਰਨ ਉਹਨਾਂ ਨੂੰ ਕਈ-ਕਈ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਅਤੇ ਪੁਲੀਸ ਨੂੰ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ।
ਉਨ੍ਹਾਂ ਕਿਹਾ ਕਿ ਵਿਲੇਜ ਪੁਲੀਸ ਅਫਸਰ (ਵੀ.ਪੀ.ਓ.) ਅਤੇ ਪਿੰਡ/ਵਾਰਡ ਕਮੇਟੀਆਂ ਵੱਲੋਂ ਵੀ ਸੂਚਨਾ ਆ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ,ਵਾਰਡਾਂ ਦੇ ਵੱਡੀ ਗਿਣਤੀ ਲੋਕ ਪੈਨਸ਼ਨਾਂ ਲੈਣ ਲਈ ਪਿੰਡਾਂ ਸ਼ਹਿਰਾਂ ਅੰਦਰ ਆ ਜਾ ਰਹੇ ਹਨ,ਜਿਸ ਕਾਰਨ ਮੁਕੰਮਲ ਕਰਫਿਊ ਨੂੰ ਕਾਮਯਾਬ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਕਰਨ ਲਈ ਮਾਨਸਾ ਪੁਲੀਸ ਵੱਲੋਂ ਵਿਲੇਜ ਪੁਲੀਸ ਅਫ਼ਸਰ ਅਤੇ ਸਬੰਧਤ ਵਾਰਡਾਂ, ਪਿੰਡਾਂ ਵਿਚਲਆਂ ਜਿਹੜੀਆਂ ਬੈਂਕ ਸ਼ਾਖਾਵਾਂ ਦੀ ਪੈਨਸ਼ਨ ਵੰਡਣ ਲਈ ਅਲਾਟਮੈਂਟ ਹੋਈ ਹੈ,ਉਹਨਾਂ ਬੈਂਕਾਂ ਦੇ ਬਿਜਨਸ ਕਾਰਸਪੋਡੈਂਟ ਅਤੇ ਬੈਂਕ ਸਟਾਫ ਰਾਹੀਂ,ਬਾਇਓਮੈਟ੍ਰਿਕ ਮਸ਼ੀਨਾਂ ਰਾਹੀ ਪੈਨਸ਼ਨਾਂ ਨੂੰ ਪੈਨਸ਼ਨ-ਧਾਰਕਾਂ ਦੇ ਘਰ-ਘਰ ਦੇਕੇ ਆਉਣ ਜਾਂ ਪਿੰਡ ਵਿੱਚ,ਵਾਰਡ ਵਿੱਚ ਅਜਿਹੀ ਥਾਂ ਜਿੱਥੇ ਛਾਂ ਅਤੇ ਸਾਫ-ਸਫਾਈ ਦਾ ਪ੍ਰਬੰਧ ਉਚਿਤ ਹੋਵੇ,ਉਸ ਥਾਂ ‘ਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਲੋੜਵੰਦ ਵਿਅਕਤੀਆਂ ਨੂੰ ਪੈਨਸ਼ਨ ਪਹੁੰਚਾਉਣ ਦਾ ਫੈਸਲਾ ਮਾਨਸਾ ਪੁਲੀਸ ਵੱਲੋਂ ਲਿਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਿੰਡ ਤਾਮਕੋਟ ਦੇ ਪੈਨਸ਼ਨ-ਧਾਰਕਾਂ ਲਈ ਉਹਨਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਐਸ.ਬੀ.ਆਈ. ਬਰਾਂਚ ਖਿਆਲਾਂ ਕਲਾਂ ਵੱਲੋਂ ਅਤੇ ਪਿੰਡ ਬੁਰਜ ਹਰੀਕੇ ਦੇ ਪੈਨਸ਼ਨ-ਧਾਰਕਾਂ ਲਈ ਪਿੰਡ ਦੇ ਸਕੂਲ ਵਿੱਚ ਪੰਜਾਬ ਗ੍ਰਾਮੀਣ ਬੈਂਕ ਉੱਭਾ ਵੱਲੋ ਵੀ.ਪੀ.ਓ. ਅਤੇ ਪੰਚਾਇਤ ਦੇ ਸਹਿਯੋਗ ਨਾਲ ਪੈਨਸ਼ਨਾਂ ਵੰਡੀਆਂ ਗਈਆਂ ਹਨ। ਜੋ ਵਿਅਕਤੀ ਜ਼ਿਆਦਾ ਉਮਰ ਕਾਰਨ ਜਾਂ ਕਿਸੇ ਬਿਮਾਰੀ ਕਰਕੇ ਚੱਲ ਫਿਰ ਨਹੀ ਸਕਦੇ,ਉਨ੍ਹਾਂ ਨੂੰ ਘਰ ਵਿਚ ਜਾਕੇ ਪੈਨਸ਼ਨ ਵੰਡਣ ਦਾ ਪ੍ਰਬੰਧ ਕੀਤਾ ਗਿਆ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

by Jaspreet Kaur
August 21, 2026
0

ਫਿਲੌਰ 'ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ ਜਲੰਧਰ, 21 ਅਗਸਤ...

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

by Jaspreet Kaur
August 21, 2026
0

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ ਚੰਡੀਗੜ੍ਹ 21 ਅਗਸਤ...

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ

by Jaspreet Kaur
August 21, 2026
0

ਸਵਾਈਨ ਫਲੂ ਦਾ ਖਤਰਾ! ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕੀਤੀ ਹਾਈ- ਲੈਵਲ ਮੀਟਿੰਗ ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਦਿੱਲੀ...

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

by Jaspreet Kaur
August 21, 2026
0

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ - ਵਾਲ ਬਚੇ ਅਦਾਕਾਰ! ਮੁੰਬਈ, 21 ਅਗਸਤ 2026 (ਵਿਸ਼ਵ ਵਾਰਤਾ): ਟੀਵੀ ਅਦਾਕਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

ਫਿਲੌਰ ‘ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ

by Jaspreet Kaur
August 21, 2026
0

ਫਿਲੌਰ 'ਚ ਦਰਦਨਾਕ ਹਾਦਸਾ: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਤੀ-ਪਤਨੀ ਤੇ ਧੀ ਦੀ ਮੌਤ ਜਲੰਧਰ, 21 ਅਗਸਤ...

Most Popular

India Vs Sri Lanka 1st Test: ਪਹਿਲੇ ਦਿਨ ਲੰਚ ਤੱਕ ਭਾਰਤ ਦੀ ਇੱਕ ਵਿਕਟ ਡਿੱਗੀ

India Vs Sri Lanka 1st Test: ਪਹਿਲੇ ਦਿਨ ਲੰਚ ਤੱਕ ਭਾਰਤ ਦੀ ਇੱਕ ਵਿਕਟ ਡਿੱਗੀ

by Ranjit Singh
6 days ago
0

India Vs Sri Lanka 1st Test: ਪਹਿਲੇ ਦਿਨ ਲੰਚ ਤੱਕ ਭਾਰਤ ਦੀ ਇੱਕ ਵਿਕਟ ਡਿੱਗੀ - ਯਸ਼ਾਸਵੀ ਰਨ ਆਊਟ -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 