ਮਾਨਸਾ 6 ਸਤੰਬਰ (ਵਿਸ਼ਵ ਵਾਰਤਾ)-ਪੰਜਾਬ ਪੁਲੀਸ ਦੇ ਅਧਿਕਾਰੀ ਸ੍ਰੀ ਜਗਦੀਸ਼ ਸ਼ਰਮਾ ਦਾ ਪਿਆਰਾ ਭਤੀਜਾ ਅਤੇ ਸੀਨੀਅਰ ਐਡਵੋਕੇਟ ਸ੍ਰੀ ਦੇਸ਼ ਬੰਧੂ ਸ਼ਰਮਾ ਦੇ ਨੌਜਵਾਨ ਹੋਣਹਾਰ ਸਪੁੱਤਰ ਰੋਹਿਤ ਸ਼ਰਮਾ ਐਡਵੋਕੇਟ ਆਪਣੀ ਭਰ ਜਵਾਨੀ ਵਿਚ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਛੇ ਸਤੰਬਰ ਨੂੰ ਸਾਢੇ ਬਾਰਾਂ ਵਜੇ ਸ਼ਮਸ਼ਾਨ ਘਾਟ ਦਾਣਾ ਮੰਡੀ ਬਠਿੰਡਾ ਵਿਖੇ ਹੋਵੇਗਾ।
Sad News : ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ ਸਦਮਾ ; ਭਰਾ ਸੁਰਗਵਾਸ -ਅੰਤਿਮ ਸਸਕਾਰ ਕੱਲ੍ਹ
Sad News : ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ ਸਦਮਾ ; ਭਰਾ ਸੁਰਗਵਾਸ -ਅੰਤਿਮ ਸਸਕਾਰ ਕੱਲ੍ਹ ਚੰਡੀਗੜ੍ਹ, 18ਫਰਵਰੀ(ਵਿਸ਼ਵ ਵਾਰਤਾ) Sad...