• Latest
  • Trending
ਪੁਜਾਰੀ ਕੋਲੋਂ ਪੈਸੇ ਲੁੱਟ ਕੇ ਭੱਜਣ ਵਾਲੇ ਨਸ਼ੇੜੀ ਪੁਲਿਸ ਨੇ ਕੀਤੇ ਕਾਬੂ

ਪੁਜਾਰੀ ਕੋਲੋਂ ਪੈਸੇ ਲੁੱਟ ਕੇ ਭੱਜਣ ਵਾਲੇ ਨਸ਼ੇੜੀ ਪੁਲਿਸ ਨੇ ਕੀਤੇ ਕਾਬੂ

2 years ago
National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

4 minutes ago
Punjab: ਪੰਜਾਬੀ ਯੂਟਿਊਬਰ ਜਸਬੀਰ ਸਿੰਘ 10 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ

Punjab: ਪੰਜਾਬੀ ਯੂਟਿਊਬਰ ਜਸਬੀਰ ਸਿੰਘ 10 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ

31 minutes ago
Punjab Weather: ਪੰਜਾਬ ਵਿੱਚ ਅੱਜ ਫੇਰ ਅਚਾਨਕ ਬਦਲਿਆ ਮੌਸਮ, ਕਈ ਥਾਈਂ ਪਿਆ ਮੀਂਹ

Punjab Weather: ਪੰਜਾਬ ਵਿੱਚ ਅੱਜ ਫੇਰ ਅਚਾਨਕ ਬਦਲਿਆ ਮੌਸਮ, ਕਈ ਥਾਈਂ ਪਿਆ ਮੀਂਹ

1 hour ago
Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ

2 hours ago
Mohali ਦੇ ਰਿਲਾਇੰਸ ਗੋਦਾਮ ਵਿੱਚ ਅੱਗ ਲੱਗੀ: ਨੇੜੇ ਖੜ੍ਹੇ ਵਾਹਨ ਵੀ ਆਏ ਅੱਗ ਦੀ ਲਪੇਟ ‘ਚ

Mohali ਦੇ ਰਿਲਾਇੰਸ ਗੋਦਾਮ ਵਿੱਚ ਅੱਗ ਲੱਗੀ: ਨੇੜੇ ਖੜ੍ਹੇ ਵਾਹਨ ਵੀ ਆਏ ਅੱਗ ਦੀ ਲਪੇਟ ‘ਚ

2 hours ago
Punjab: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਮੈਨੇਜਰ ਦੀ ਹੋਈ ਨਿਯੁਕਤੀ, ਪੜ੍ਹੋ ਕਿਸ ਨੂੰ ਮਿਲੀ ਜ਼ਿੰਮੇਵਾਰੀ

Punjab: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਮੈਨੇਜਰ ਦੀ ਹੋਈ ਨਿਯੁਕਤੀ, ਪੜ੍ਹੋ ਕਿਸ ਨੂੰ ਮਿਲੀ ਜ਼ਿੰਮੇਵਾਰੀ

3 hours ago
National: ਦਿੱਲੀ ਹਾਈਕੋਰਟ ‘ਚ ‘ਦਿੱਲੀ ਸ਼ਰਾਬ ਨੀਤੀ’ ਮਾਮਲੇ ਦੀ ਸੁਣਵਾਈ ਅੱਜ

National: ਦਿੱਲੀ ਹਾਈਕੋਰਟ ‘ਚ ‘ਦਿੱਲੀ ਸ਼ਰਾਬ ਨੀਤੀ’ ਮਾਮਲੇ ਦੀ ਸੁਣਵਾਈ ਅੱਜ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Punjab: CM ਭਗਵੰਤ ਮਾਨ ਅੱਜ ਕਰਨਗੇ ਪ੍ਰੈਸ ਕਾਨਫਰੰਸ

Punjab: CM ਭਗਵੰਤ ਮਾਨ ਅੱਜ ਕਰਨਗੇ ਪ੍ਰੈਸ ਕਾਨਫਰੰਸ

4 hours ago
Punjab: ਆਮ ਆਦਮੀ ਪਾਰਟੀ ਦੀ ਜਲੰਧਰ ‘ਚ ਅਹਿਮ ਮੀਟਿੰਗ ਅੱਜ

Punjab: ਆਮ ਆਦਮੀ ਪਾਰਟੀ ਦੀ ਜਲੰਧਰ ‘ਚ ਅਹਿਮ ਮੀਟਿੰਗ ਅੱਜ

4 hours ago
IPL 2026: ਅੱਜ ਮੁੰਬਈ ਅਤੇ ਹੈਦਰਾਬਾਦ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IPL 2026: ਅੱਜ ਮੁੰਬਈ ਅਤੇ ਹੈਦਰਾਬਾਦ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

4 hours ago
National: ਦੂਜੇ ਪੜਾਅ ‘ਚ ਪੱਛਮੀ ਬੰਗਾਲ ਦੀਆਂ 142 ਸੀਟਾਂ ‘ਤੇ ਵੋਟਿੰਗ ਸ਼ੁਰੂ

National: ਦੂਜੇ ਪੜਾਅ ‘ਚ ਪੱਛਮੀ ਬੰਗਾਲ ਦੀਆਂ 142 ਸੀਟਾਂ ‘ਤੇ ਵੋਟਿੰਗ ਸ਼ੁਰੂ

4 hours ago
Hindi News
English News
Wednesday, April 29, 2026
No Result
View All Result
28 °c
Chandigarh
30 ° Thu
32 ° Fri
33 ° Sat
31 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੁਜਾਰੀ ਕੋਲੋਂ ਪੈਸੇ ਲੁੱਟ ਕੇ ਭੱਜਣ ਵਾਲੇ ਨਸ਼ੇੜੀ ਪੁਲਿਸ ਨੇ ਕੀਤੇ ਕਾਬੂ

October 20, 2024
in CRIME, ਖਬਰਾਂ, ਪੰਜਾਬ
ਪੁਜਾਰੀ ਕੋਲੋਂ ਪੈਸੇ ਲੁੱਟ ਕੇ ਭੱਜਣ ਵਾਲੇ ਨਸ਼ੇੜੀ ਪੁਲਿਸ ਨੇ ਕੀਤੇ ਕਾਬੂ

ਪੁਜਾਰੀ ਕੋਲੋਂ ਪੈਸੇ ਲੁੱਟ ਕੇ ਭੱਜਣ ਵਾਲੇ ਨਸ਼ੇੜੀ ਪੁਲਿਸ ਨੇ ਕੀਤੇ ਕਾਬੂ

ਚੰਡੀਗੜ੍ਹ, 20 ਅਕਤੂਬਰ(ਵਿਸ਼ਵ ਵਾਰਤਾ) ਬਠਿੰਡਾ ‘ਚ ਦੋ ਨਸ਼ੇੜੀ ਨਾਬਾਲਗ ਨੌਜਵਾਨਾਂ ਨੇ ਜ਼ਿਲ੍ਹੇ ਦੇ ਪਿੰਡ ਫੁੱਲਾਂ ਮਿੱਠੀ ਸੰਗਤ ਮੰਡੀ ਸਥਿਤ ਹਨੂੰਮਾਨ ਮੰਦਰ ਦੇ ਪੁਜਾਰੀ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਮੰਦਰ ਦੇ ਪੁਜਾਰੀ ਕੋਲੋਂ 4500 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਖੂਨ ਨਾਲ ਲੱਥਪੱਥ ਜ਼ਖਮੀ ਪੁਜਾਰੀ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਕਾਫੀ ਗੰਭੀਰ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਫਿਲਹਾਲ ਪੁਜਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਸ਼ੀ ਨੌਜਵਾਨਾਂ ਨੇ ਪੁਜਾਰੀ ਦੇ ਸਿਰ ਅਤੇ ਚਿਹਰੇ ‘ਤੇ ਵਾਰ ਕਰ ਦਿੱਤਾ। ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਬਠਿੰਡਾ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਨਾਬਾਲਗ ਮੁਲਜ਼ਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਇਨ੍ਹਾਂ ਨੇ ਨਸ਼ਾ ਖਰੀਦਣ ਲਈ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫੁੱਲੋ ਮਿੱਠੀ ਬਲਾਕ ਸੰਗਤ ਮੰਡੀ ਸਥਿਤ ਸ੍ਰੀ ਹਨੂੰਮਾਨ ਮੰਦਰ ਦੇ ਪੁਜਾਰੀ ਅਤੇ ਸੇਵਾਦਾਰ ਧਰਮ ਦਾਸ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਦੇਰ ਰਾਤ ਮੰਦਰ ਦੇ ਦਰਵਾਜ਼ੇ ਬੰਦ ਕਰ ਰਹੇ ਸਨ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨਾਂ ਨੇ ਮੰਦਰ ‘ਚ ਆ ਕੇ ਪੁਜਾਰੀ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ।

ਦੋਸ਼ੀ ਨੌਜਵਾਨ ਨੇ ਪੁਜਾਰੀ ਦੇ ਸਿਰ ਅਤੇ ਮੂੰਹ ‘ਤੇ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਮੌਕੇ ‘ਤੇ ਹੀ ਡਿੱਗ ਗਿਆ ਅਤੇ ਦੋਸ਼ੀ ਨੌਜਵਾਨ ਉਸ ਦੀ ਜੇਬ ‘ਚੋਂ ਕਰੀਬ 4500 ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਗਿਆ।

ਪੁਜਾਰੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੰਦਰ ‘ਚ ਪੁੱਜੇ ਅਤੇ ਗੰਭੀਰ ਜ਼ਖਮੀ ਪੁਜਾਰੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮੀ ਪੁਜਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਦੇਹਾਤ ਹਿਨਾ ਗੁਪਤਾ ਅਤੇ ਥਾਣਾ ਸੰਗਤ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਡੀਐਸਪੀ ਦੇਹਟ ਹਿਨਾ ਗੁਪਤਾ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਦੋਵੇਂ ਨੌਜਵਾਨ ਨਾਬਾਲਗ ਹਨ ਅਤੇ ਨਸ਼ੇ ਦੇ ਆਦੀ ਹਨ। ਪੁਲਿਸ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਸਨੇ ਨਸ਼ਾ ਖਰੀਦਣ ਲਈ ਪੈਸੇ ਇਕੱਠੇ ਕਰਨ ਲਈ ਇਹ ਵਾਰਦਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਬਾਲਗ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Tags: Breaking news in PunjabiLatest News In Punjabipunjab newsPunjab news in Punjabitop headlines in Punjabiਪੁਜਾਰੀ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

by Ranjit Singh
April 29, 2026
0

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ - 14 ਕਿਲੋਮੀਟਰ ਦੇ ਰੋਡ ਸ਼ੋਅ ਦੌਰਾਨ 108...

Punjab: ਪੰਜਾਬੀ ਯੂਟਿਊਬਰ ਜਸਬੀਰ ਸਿੰਘ 10 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ

Punjab: ਪੰਜਾਬੀ ਯੂਟਿਊਬਰ ਜਸਬੀਰ ਸਿੰਘ 10 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ

by Ranjit Singh
April 29, 2026
0

Punjab: ਪੰਜਾਬੀ ਯੂਟਿਊਬਰ ਜਸਬੀਰ ਸਿੰਘ 10 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ - ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ...

Punjab Weather: ਪੰਜਾਬ ਵਿੱਚ ਅੱਜ ਫੇਰ ਅਚਾਨਕ ਬਦਲਿਆ ਮੌਸਮ, ਕਈ ਥਾਈਂ ਪਿਆ ਮੀਂਹ

Punjab Weather: ਪੰਜਾਬ ਵਿੱਚ ਅੱਜ ਫੇਰ ਅਚਾਨਕ ਬਦਲਿਆ ਮੌਸਮ, ਕਈ ਥਾਈਂ ਪਿਆ ਮੀਂਹ

by Ranjit Singh
April 29, 2026
0

Punjab Weather: ਪੰਜਾਬ ਵਿੱਚ ਅੱਜ ਫੇਰ ਅਚਾਨਕ ਬਦਲਿਆ ਮੌਸਮ, ਕਈ ਥਾਈਂ ਪਿਆ ਮੀਂਹ ਚੰਡੀਗੜ੍ਹ, 29 ਅਪ੍ਰੈਲ 2026 – ਚੰਡੀਗੜ੍ਹ ਅਤੇ...

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ

by Ranjit Singh
April 29, 2026
0

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ - ਡਰੈਸਿੰਗ ਰੂਮ ਦੀ ਵੀਡੀਓ ਹੋਈ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

by Ranjit Singh
April 29, 2026
0

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ - 14 ਕਿਲੋਮੀਟਰ ਦੇ ਰੋਡ ਸ਼ੋਅ ਦੌਰਾਨ 108...

Most Popular

Crude oil price :ਕੱਚੇ ਤੇਲ ਦੀਆਂ ਕੀਮਤਾਂ ਵੱਡਾ ਉਛਾਲ

Crude oil price :ਕੱਚੇ ਤੇਲ ਦੀਆਂ ਕੀਮਤਾਂ ਵੱਡਾ ਉਛਾਲ

by Jaspreet Kaur
3 weeks ago
0

Crude oil price :ਕੱਚੇ ਤੇਲ ਦੀਆਂ ਕੀਮਤਾਂ ਵੱਡਾ ਉਛਾਲ - $110 ਦੇ ਪਾਰ ਪਹੁੰਚਿਆ ਕਰੂਡ ਆਇਲ ਨਵੀ ਦਿੱਲੀ, 6 ਅਪ੍ਰੈਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 