ਚੰਡੀਗੜ੍ਹ 19 ਅਪ੍ਰੈਲ( ਵਿਸ਼ਵ ਵਾਰਤਾ)- ਪੀ. ਜੀ. ਆਈ ਦਾ ਇਕ ਕਰਮਚਾਰੀ ਜੋ ਕਿ ਜ਼ਿਲਾਂ ਮੋਹਾਲੀ ਦੇ ਇਲਾਕਾ ਨਯਾ ਗਾਉਂ ਦਾ ਵਸਨੀਕ ਹੈ, ਜੋਂ ਬੀਤੇ ਦਿਨੀਂ ਪਾਜ਼ਿਟਿਵ ਪਾਇਆ ਗਿਆ ਸੀ। ਪਰਿਵਾਰ ਦੇ ਮੈਂਬਰਾ ਦੇ ਵੀ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ ਅੱਜ 4 ਪਰਿਵਾਰ ਦੇ ਮੈਂਬਰਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ । ਮੋਹਾਲੀ ਜ਼ਿਲਾ ਜਿੱਥੇ ਕਿ ਅੱਗੇ ਹੀ ਸੱਭ ਤੋਂ ਵੱਧ 57 ਪਾਜ਼ਿਟਿਵ ਮਰੀਜ਼ ਹੁਣ ਉਹਨਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ।
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ – ਸਿਵਲ ਸਰਜਨ
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ - ਸਿਵਲ ਸਰਜਨ ਫਾਜਿਲਕਾ 17 ਜੂਨ...