ਮਾਨਸਾ, 6 ਅਪ੍ਰੈਲ (ਵਿਸ਼ਵ ਵਾਰਤਾ) – ਪੀ.ਆਰ.ਟੀ.ਸੀ ਬੁਢਲਾਡਾ ਡਿਪੂ ਵਲੋਂ ਅੱਜ ਬੁਢਲਾਡਾ ਤੋਂ ਸ਼ਿਮਲਾ ਲਈ ਨਵੀਂ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ| ਇਸ ਬੱਸ ਨੂੰ ਅੱਜ ਸ੍ਰੀ ਗੁਰਸਿਰਮਨ ਸਿੰਘ ਢਿੱਲੋਂ (ਪੀ.ਸੀ.ਐਸ) ਐਸ.ਡੀ.ਐਮ ਬੁਢਲਾਡਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ|
ਇਹ ਬੱਸ ਬੁਢਲਾਡਾ ਬੱਸ ਸਟੈਂਡ ਤੋਂ ਸਵੇਰੇ 5:20 ਵਜੇ ਵਾ ਭੀਖੀ, ਸੁਨਾਮ, ਪਟਿਆਲਾ, ਚੰਡੀਗੜ੍ਹ, ਸੋਲਨ ਹੁੰਦੀ ਹੋਈ 15:00 ਵਜੇ ਸ਼ਿਮਲਾ ਪਹੁੰਚੇਗੀ| ਇਹ ਬੱਸ ਸੇਵਾ ਚਾਲੂ ਹੋਣ ਨਾਲ ਇਲਾਕੇ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋਈ ਹੈ, ਜਿਸ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ|
ਤੁਸੀ ਜਾਣਦੇ ਹੀ ਹੋ ❗ਪਾਰਟੀ ਪ੍ਰਧਾਨਾਂ ਦੀ ਇੱਜਤ ਦਾ ਸਵਾਲ ਬਣ ਗਈਆਂ ਹਨ ਪੰਜਾਬ ਲੋਕ ਸਭਾ ਚੋਣਾਂ 2024
ਚੰਡੀਗੜ 6 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਤਿਆਰ ਹੋ ਗਿਆ ਹੈ। ਆਮ ਆਦਮੀ ਪਾਰਟੀ, ਬਹੁਜਨ ਸਮਾਜ...