<p style="font-weight: 400;"><img class="alignnone size-full wp-image-1158 alignleft" src="http://wishavwarta.in/wp-content/uploads/2017/08/news.jpg" alt="" width="259" height="194" /></p> <p style="font-weight: 400;">ਪੀਟੀਯੂ ਦੇ ਸਾਬਕਾ ਉਪ ਕੁਲਪਤੀ ਡਾ ਰਜਨੀਸ਼ ਅਰੋੜਾ ਦੀ ਜ਼ਮਾਨਤ ਅਰਜੀ ਕਪੂਰਥਲਾ ਅਦਾਲਤ ਨੇ ਰੱਦ ਕੀਤੀ ਕਰ ਦਿਤੀ ਹੈ । ਵਿਜੀਲੈਂਸ ਨੇ 25 ਕਰੋੜ ਦੇ ਘੁਟਾਲੇ ਤਹਿਤ ਡਾ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ।</p>