<blockquote><strong><span style="color: #800000;">ਪੀਐਮ ਮੋਦੀ ਅੱਜ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਵਿੱਚ ਲੈਣਗੇ ਹਿੱਸਾ</span></strong></blockquote> <img class="size-full wp-image-142351 alignright" src="https://punjabi.wishavwarta.in/wp-content/uploads/2021/06/modi1.jpg" alt="" width="1024" height="569" /> <strong>ਦਿੱਲੀ,5ਜੂਨ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।</strong>