<blockquote><span style="color: #ff0000;"><strong>ਪੀਐਮ ਮੋਦੀ ਅੱਜ ਨਿਊਯਾਰਕ ਵਿੱਚ ਜਨਰਲ ਅਸੈਂਬਲੀ ਨੂੰ ਕਰਨਗੇ ਸੰਬੋਧਨ </strong></span></blockquote> <img class="alignnone size-full wp-image-143624" src="https://punjabi.wishavwarta.in/wp-content/uploads/2021/06/MODI.jpg" alt="" width="400" height="400" /> <strong>ਚੰਡੀਗੜ੍ਹ, 25ਸਤੰਬਰ(ਵਿਸ਼ਵ ਵਾਰਤਾ)- ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਨਿਊਯਾਰਕ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੀਟਿੰਗ ਨੂੰ ਸੰਬੋਧਨ ਕਰਨਗੇ।</strong>